ਨੂੰਹ ਸੱਸ ਦੇ ਕਲੇਸ਼ ਨੇ ਧਾਰਿਆ ਖੌਫ਼ਨਾਕ ਰੂਪ, ਸੁੱਤੀ ਪਈ ਸੱਸ ਨਾਲ ਨੂੰਹ ਕਰ ਰਹੀ ਸੀ ਘਿਨੌਣਾ ਕਾਂਡ |OneIndia Punjabi

2023-12-23 1

ਲਹਿਰਾਗਾਗਾ ਨੇੜਲੇ ਪਿੰਡ ਲਹਿਲ ਕਲਾਂ ਵਿਖੇ ਇਕ ਨੂੰਹ ਨੇ ਸ਼ਰਮਨਾਕ ਕਾਰਾ ਕਰਦਿਆਂ ਆਪਣੀ ਸੱਸ ਨੂੰ ਸੱਬਲ ਤੇ ਦਾਤਰਾਂ ਮਾਰ ਕੇ ਮਾਰ ਮੁਕਾਇਆ ਹੈ। ਥਾਣਾ ਲਹਿਰਾ ਦੀ ਪੁਲਿਸ ਨੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਕਤਲ ਦੀ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ। ਹਲਕਾ ਲਹਿਰਾ ਦੇ ਵੱਡੇ ਪਿੰਡ ਲਹਿਲਕਲਾਂ ਵਿਖੇ ਕੁਝ ਸਾਲ ਪਹਿਲਾਂ ਝਾਰਖੰਡ ਤੋਂ ਵਿਆਹ ਕੇ ਆਈ ਇਕ ਪ੍ਰਵਾਸੀ ਮਹਿਲਾ ਨੇ ਸ਼ੁੱਕਰਵਾਰ ਸਵੇਰੇ ਆਪਣੀ ਸੁੱਤੀ ਪਈ ਸੱਸ ਨੂੰ ਸੱਬਲ ਅਤੇ ਦਾਤਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਰਣਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਸ਼ਣ ਨੂੰ ਗ੍ਰਿਫ਼ਤਾਰ ਕਰ ਲਿਆ।
.
The daughter-in-law's conflict took a terrible form, the daughter-in-law was marrying the sleeping mother-in-law.
.
.
.
#Laheragaganews #latestnews #punjabnews

Videos similaires